ਗੁਰਮਤਿ ਸੰਗੀਤ ਸਮੈਸਟਰ – ੦੧ , GURMAT SANGEET SEMESTER – 01

1. ਤਕਨੀਕੀ ਸ਼ਬਦਾਵਲੀ

ਨਾਦ, ਸ਼ਰੂਤੀ,   ਸੁਰ,  ਸਪਤਕ, ਥਾਟ, ਰਾਗ,  ਵਰਜਿਤ ਸੁਰ, ਵਾਦੀ-ਸੰਵਾਦੀ, ਰਹਾਉ, ਅੰਕ, ਜਾਤੀ,  ਧੁਨੀ, ਸ਼ਾਨ, ਮੰਗਲਾਚਰਨ,  ਠੇਕਾ, ਅਵਰਤਨ, ਮ, ਤਾਲੀ, ਖਾਲੀ , ਲੈਅ ।

Technical Terminology  
                                                                   

 Naad, Sur, Thaat, Raag, Sandhi Prakaash Raag, Varjit Sur, Vaadi-Samvaadi,   Rahaao, Ank, Jati, Ghar, Dhuni, Shaan, Manglacharan, Hast Vidhi, Thekaa,  Aavartan, Sam, Taali, Khaali.

2. ਗੁਰਮਤਿ ਸੰਗੀਤ ਪਰੰਪਰਾ ਦਾ ਮੁੱਡ ਅਤੇ ਵਿਕਾਸ ਗੁਰੂ ਨਾਨਕ ਦੇਵ ਜੀ ਦੇ   ਹੁਕਮਾ ਅਨੁਸਾਰ ।

Origin & Development of Gurmat Sangeet tradition with special  reference to Guru Nanak Dev Ji.

3. ਸਿੱਖ ਧਰਮ ਵਿਚ ਸ਼ਬਦ ਕੀਰਤਨ ਦੀ ਮਹੱਤਤਾ।

Importance of Shabad Keertan in Sikhism. 
4. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਅਨੁਸਾਰ ਗੁਰਮਤਿ ਸੰਗੀਤ ਦਾ ਅਧਿਐਨ.

Sri Guru Granth Sahib Ji – A Musical Study. 

 5.   ਹੇਠ ਲਿਖੇ ਰਾਗਾਂ ਅਤੇ ਤਾਲਾਂ ਦਾ ਵੇਰਵਾ ।

       • ਬਿਲਾਵਲ, ਭੈਰਓਕਲਿਆਣ

6.  Description of following Raags & Taals                                             

       • Bilaval , Bhero, Kaliyan.

ਗੁਰਮਤਿ ਸੰਗੀਤ ਸਮੈਸਟਰ – ੦੨ ,  GURMAT SANGEET SEMESTER – 02

1. ਤਕਨੀਕੀ ਸ਼ਬਦਾਵਲੀ

    ਅਲਾਪ, ਤਾਨ, ਸਪਤਕ, ਅਲੰਕਾਰ, ਸਥਾਈ, ਅੰਤਰਾ, ਜਾਤੀ, ਲਕਸ਼ਨ ਗੀਤ, ਸ਼ਬਦ ਕੀਰਤਨ, ਗੁਰਮਤਿ ਸੰਗੀਤ, ਗਾਇਨ      ਸ਼ੈਲੀ, ਟਕਸਾਲ, ਤਾਲ, ਲੈਅ।

    Technical Terminology:                                                                     

          Alaap, Taan, Saptak, Alankaar, Sathaai, Antraa, Jaati, Lakshan Geet, Shabad  Keertan,                      Gurmat Sangeet, Gayan Shaili, Taksaal, Taal, Laia.

2. ਗੁਰਮਤਿ ਸੰਗੀਤ ਪਰੰਪਰਾ  ਦੇ ਵਿਕਾਸ ਵਿਚ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਯੋਗਦਾਨ ।

Contribution of Guru Angad Dev Ji and Guru Amardas Ji in the  development of Gurmat Sangeet Tradition.

3. ਗੁਰਮਤਿ ਸੰਗੀਤ ਪਰੰਪਰਾ ਦੀ ਕੀਰਤਨ ਚੌਕੀ ਪਰੰਪਰਾ ਦਾ ਮੁੱਡ ।

     Origin of Keertan Chauki tradition of Gurmat Sangeet tradition.

4. ਗੁਰਮਤਿ ਸੰਗੀਤ ਵਿਚ ਕੀਰਤਨ ਚੌਕੀ ਦੀ ਜਾਣ-ਪਛਾਣ ਅਤੇ ਤੱਤ ।

    Introduction & Elements of Keertan Chauki in Gurmat Sangeet.

5. ਹੇਠ ਲਿਖਿਆਂ ਰਾਗਾਂ ਅਤੇ ਤਾਲਾਂ ਦਾ ਵੇਰਵਾ ।

    • ਤੁਖਾਰੀ, ਗਉੜੀ, ਧਨਾਸਰੀ

6. Description of following Raags & Taals                                             

       • Tukhari, Gauri, Dhanaasari